SIVIYAN DI AGG

  
Shav ki aag / siviyan di agg

PUNJABI -  

ਸਿਵਿਆਂ ਦੀ ਅੱਗ ਆਲੂ ਭੂਨ ਖਾਂਦੇ ਹਨ
ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਨੂ
ਜੋ ਖੂਨ ਦਾ ਤੜਕਾ ਲਾਉਂਦੇ ਨੇ
ਬੇਚਦੇ ਨੇ ਚਰਸ ਸਮੈਕ  ਨੂ ਨਸ਼ੇ ਦੇ ਨਾਮ ਤੇ
ਕਿਓਂ ਗਿੱਦ ਵਾਂਗ ਕਿਸੀ ਮਾਂ ਦਾ ਕਲੇਜਾ ਖਾਂਦੇ ਨੇ

ਸਿੰਚਦੇ ਹੁੰਦੇ ਸੀ ਜੋ ਧਰਤੀ ਨੂ ਗੁਰੂਆਂ ਦੇ ਨਾਮ ਨਾਲ
ਕਿਓਂ ਭਰ ਦਿੱਤਾ ਓਹਨੁ ਜਾਮ ਭਰੀ ਹਰ ਸ਼ਾਮ ਨਾਲ
ਕਿਓਂ ਅਖਾਂ ਵਿਚ ਭਰ ਨੀਰ ਗਯਾ
ਬੇਟਾ ਹੀ ਆਪਣੀ ਮਾਂ ਦਾ ਕਲੇਜਾ ਚੀਰ ਗਯਾ

ਕੇਹੰਦੇ ਹੈ ਕਾਲੇ ਬਾਦਲ ਦਾ ਇਹ ਸਾਯਾ ਹੈ
ਜਿਸਨੇ ਜਵਾਨ ਨੂ ਚੋਰ ਔਰ ਕਿਸਾਨ ਨੂ ਭਿਖਾਰੀ ਬਨਾਯਾ ਹੈ
ਪਰ ਸਾਨੂ ਹਜੇ ਹੈ ਯਕੀਨ
ਕੀ ਇਸ ਰਾਖ ਚਿੰਗਾਰਿਯਾਂ ਹਜੇ ਹੈ ਕਹੀੰ ਨਾ ਕਹੀੰ

ਇਸ ਰਾਖ ਚਿੰਗਾਰਿਯਾਂ ਹਜੇ ਹੈ ਕਹੀੰ ਨਾ ਕਹੀੰ


HINDI TRANSLATION

Shav ki aag mein aloo bhoon kar khaate hain
Makkey ki roti aur sarson k saag main
khoon ka tadka lagaate hain
Bechte hain charas aur smack nashe k naam par
Kyo gidd jaise banker kisi maa ka kaleja khaate hain

Seencha karte the jis dharti ko guruon ke naam se
Kyo bhar diya hai usko jaam bhari har sham se
Kyo aankhon mein bhar neer geya hai
Beta hi apni maa ka kaleja cheer geya hai

Kehte hain kaale baadal ka ye saaya hai
Jisne jawaan ko chor aur kisaan ko bhikhaari banaya hai
Par humko abhi bhi hai yakeen
Ki is raakh mein bahut si chingaariyaan hai kahin kahin
Is raakh mein chingariyan abhi bhi hai kahin kahin.                   

Comments

Popular posts from this blog

GANDHIJI TALISMAN

Earthquake Vs Nimbu Mirchi

ARJUN and KRISHNA