Khoh( ਖ਼ੋਹ ) a vacuum.........
ਤੇਰੇ ਕਮਰੇ ਦੀਆਂ ਕੰਧਾਂ ਨੂੰ
ਹੱਥ ਮੈਂ ਲਾਵਾਂ,
ਕਦੇ ਮੈਂ ਲਭਾਂ,
ਕਦੇ ਛੋਹ ਆਵਾਂ,
ਗਏ ਗਵਾਚੇ ਨੂ ਲਭਦਾ ਜਾਵਾਂ
ਹੁਣ ਕਿਸ ਨੂ ਤੇ ਕੀ ਸਮਝਾਵਾਂ,
ਜਿਸ ਦੇ ਹਥ੍ਹੋੰ ਸੀ ਖਾਣਾ ਸਿਖਿਆ
ਰੱਬ ਅੱਗੇ ਸੀਸ ਨਿਵਾਣਾ ਸਿਖਿਆ
ਰੱਬ ਦਾ ਕਿੰਵੇਂ ਹੁਣ ਸ਼ੁਕਰ ਮਨ੍ਨਾਵਾਂਗਾ
ਸੀਨੇ ਦੀ ਖੋਹ ਨੂ ਕਿੰਵੇਂ ਲੁਕਾਵਾਂਗਾ ,
ਮਾਂ ਨੂ ਨਿੱਤ ਮੈਂ ਮਰਦੇ ਵੇਖਾਂ
ਅੰਦਰੋਂ ਅੰਦਰੀ ਸੜਦੇ ਵੇਖਾਂ
ਆਪਣੇ ਅੰਦਰ ਨੂ ਅੰਦਰ ਲਕੋ ਕੇ
ਆਪਣਿਆਂ ਤੋ ਦੂਰ ਖੜੋ ਕੇ
ਆਪਣੇ ਪਤੀ ਕੋਲ ਜਾਣਾ ਚਾਹੁੰਦੀ ਹੈ
ਇਹ ਖੋਹ ਉਸਨੂੰ ਵੀ ਖਾਣਾ ਚਾਹੁੰਦੀ ਹੈ
ਸਬ ਤੋ ਦੂਰ ਓ ਜਾਣਾ ਚਾਹੁੰਦੀ ਹੈ
ਇਹ ਖੋਹ ਉਸਨੂੰ ਵੀ ਖਾਣਾ ਚਾਹੁੰਦੀ ਹੈ ||
KHOH ( VACUUM )
Ek khoh jehi paindi hai seene vich
Is da arth hun ki samjhaavan
idhar udhar hath main laavan
kade main labhaan
kade chhoh aavan
gaye gwaache nu labhda jaavan
hun kis nu te ki samjhaavan
jis de hathon khaana sikhya
rab agey sees nivaana sikhya
rabb da kinven hun shukar manaavanga
seene di khoh nu kinven lukaavanga
Maa nu nit main marde vekhan
Maa nu nit main marde vekhan
andaro - andari sarhde vekhaan
apne andar nu andar lako ke
apneyan to door khalo ke
apne pati ko jaana chahundi hai
eh khoh usnu v khaana chahundi hai
sab to door o jaana chahundi hai
eh khoh usnu v khaana chahundi hai
Comments
Post a Comment